💔 ਦਿਲ ਟੁੱਟਿਆ ਹੋਵੇ? ਘਰੇਲੂ ਇਲਾਜ ਵੀ ਟੈਕਨੀਕਲ ਹੋ ਜਾਂਦੇ ਹਨ।
ਕਈ ਵਾਰ ਦਿਲ ਇੰਨਾ ਤੇਜ਼ੀ ਨਾਲ ਟੁੱਟਦਾ ਕਿ ਲੱਗਦਾ ਏ ਸਾਉਂਡ ਆਈ ਸੀ 💣
ਮੈਸੇਜ “seen” ਹੋ ਜਾਂਦੇ, ਪਰ reply ਨਹੀਂ ਆਉਂਦੇ… ਤੇ ਦਿਲ ਕਹਿੰਦਾ: “ਏਹ ਤਾਂ ਸੱਟ ਸੀ!”
ਪਰ ਚਿੰਤਾ ਨਾ ਕਰ! ਸਾਡੀ ਪੰਜਾਬੀ ਘਰੇਲੂ ਸਾਇੰਸ ਕੋਲ ਦਿਲ ਲਈ ਵੀ ਨੁਸਖੇ ਨੇ — ਥੋੜ੍ਹੇ ਹੱਸਣ ਵਾਲੇ, ਪਰ ਕਮਾਲ ਦੇ।
😂 ਦਿਲ ਟੁੱਟਣ ਤੋਂ ਬਾਅਦ ਦੇ 5 ਘਰੇਲੂ ਨੁਸਖੇ (Funny Remedies)
❶ ਕੜੀ ਹੋਈ ਘੈਂਟ ਜਹੀ ਚਾਹ ਪੀ ਤੇ ਚੁੱਪ ਕਰ ਜਾ
ਚਾਹ ਪੀ ਕੇ ਦਿਲ ਨੂੰ ਕਹਿ ਦੇ: “ਓਏ ਰੱਬਾ! ਚਾਹ ਦੀ ਮਲਾਈ ਵਾਂਗੂੰ ਧੋਖੇਬਾਜ਼ ਸੱਜਣ ਓਹ ਕਧ ਮਾਰਿਆ ਤੇ ਹੁਣ ਦੁੱਧ ਦੀ ਤਰ੍ਹਾ ਜੀਵਨ ਸਾਥੀ ਮਿਲਾ ਜੋ ਚਾਹ ਜਹੀ ਕਾਲੀ ਜ਼ਿੰਦਗੀ ਚ ਆ ਕੇ ਚਾਹ ਨੂੰ ਘੈਂਟ ਬਣਾ ਦੇਵੇ
❷ ਬੇਸਨ ਦੇ ਲੱਡੂ ਨਾਲ ਥੋੜ੍ਹਾ healing
ਦੁੱਖ ਤਾ ਏਨੀ sweetness ਦੇ ਅੱਗੇ ਹਾਰ ਮੰਨ ਜਾਂਦਾ।
❸ Ex ਦੇ ਨਾਂ ’ਤੇ ਨਿੰਬੂ ਦਾ ਰਸ
ਨਿੰਬੂ ਵੀ ਕਹਿ ਦੇਂਦਾ: “ਹੁਣ ਦੱਸ, ਫੇਰ ਹੁਣ ਕਰੇਂਗਾ ਯਾਦ”
❹ Background Davinder Kohinoor – front camera ON
ਮੂੰਹ ਲੰਮਾ ਕਰਕੇ ਇੱਕ sad Reel — ਤਾਂ ਜੋ ਦੁਨੀਆ ਜਾਣੇ ਕਿ ਤੂੰ ਦੁਖੀ ਆਤਮਾ ਹੈਂ!
❺ Ice cream > Therapy
ਜਿੱਥੇ ਦਿਲ ਹਾਰ ਗਿਆ, ਓਥੇ ਅੱਜ Cookies & Cream ਜਿੱਤ ਜਾਏ 🍨
💬 Caption:
ਦਿਲ ਟੁੱਟਿਆ? ਕੋਈ ਗੱਲ ਨਹੀਂ — prime ਤੇ Netflix ਨੇ ਕਦੇ ਇਨਸਾਨ ਨੀ ਤਿਆਗਿਆ!
ਬਾਕੀ ਇਹ ਤਾਂ ਰਹੀ ਮਜ਼ਾਕ ਵਾਲੀ ਗੱਲ । ਦਿਲ ਟੁੱਟਣ ਨਾਲ ਦੁਨੀਆਂ ਨੀ ਖਤਮ ਹੁੰਦੀ। ਜੇ ਕਿਸੇ ਨੇ ਕੱਲ ਛੱਡ ਕੇ ਜਾਣਾ ਸੀ ਤੇ ਅੱਨ ਚਲਾ ਗਿਆ ਬਹੁਤ ਵਧੀਆਂ ਗੱਲ ਆ। ਹੁਣ ਆਪਣੇ ਆਪ ਨਾਲ ਮਾਂ ਪਿਓ ਨਾਲ ਪਿਆਰ ਕਰ। ਇਹ ਅਸਲ ਰਿਸ਼ਤਾ। ਜਾਣ ਬੁੱਝ ਕੇ ਦਰਦ ਭਰੇ ਗੀਤ ਨਾ ਸੁਣ ਸਗੋਂ ਕਾਮੇਡੀ ਸ਼ੌਅ ਦੇਖ ।
ਸਭ ਤੋਂ ਨਿਆਰੀ ਗੱਲ ਆਪਣੇ ਰੱਬ ਦੇ ਨੇੜੇ ਹੋ । ਦੇਖ ਫੇਰ ਕਿਵੇਂ ਦੁਨੀਆਂ ਪਲਟਦੀ ਆ। ਉਹਦੇ ਲੜ ਲੱਗਿਆ ਤਾਂ ਦੁੱਖ ਦਰਦ ਕੋਹਾਂ ਦੂਰ ਭੱਜ ਜਾਂਦੇ ਆ
ਜੇ ਫੇਰ ਵੀ ਗੱਲ ਨੀ ਬਣ ਰਹੀ ਤਾਂ ਬਾਪੂ ਨੂੰ ਦੱਸ ਕਿ ਆਸ਼ਕੀ ਆਲਾ ਭੂਤ ਤੰਗ ਕਰੀ ਜਾਂਦਾ। ਦੇਖੀ ਫੇਰ ਬਣਦੀ ਨਹਿਰੀ 😂😂
🫀 Heart Broken? Try These Funny Punjabi Remedies!
Intro:
Sometimes the heart breaks louder than your ringtone 📵
Left on seen, no reply, and your heart goes: “Mainu kyun chadd ditta?”
But don’t worry! We’ve got the most unscientific but fully effective Punjabi home remedies to patch you up — one laugh at a time.
Remedies:
Nukar wali chai and complete silence = heart reset. 2 besan laddoos = 200mg happiness boost. Lemonade in the name of your ex = emotional detox. Sad reels + Arijit Singh = free therapy. Ice cream wins where people failed 🍦
Breakup ho gaya? Tension na le — prine aur Netflix hamesha tere naal ne!
#BreakupRemedies #PunjabiCure #SadButSassy #LaddooTherapy #HeartGoneSweet
